{New 2022} Caption for Girls in Punjabi

Hello friends welcome to this Article.
Today in this article you will get Best Captions for Girls in Punjabi.
So if you also looking for Attitude Quotes In Punjabi For Girls.
As you all guys are know that everyone today using Instagram in his daily life. And also she wants more and more likes and followers in her Instagram account. So if you use these Punjabi Captions in your Instagram post then, you will definitely got maximum followers in your Instagram account.

Caption for Girls in Punjabi


{tocify} $titles={Table of Content}

Caption for Girls in Punjabi

Meera Door 🤞Hamesha Khula Hai,
Tusi Jado #Marji Mil Sakde Ho.

#ਮੁਕਾਮ ਉਹ ਚਾਹੀਦਾ ਜੇ 👌 ਹਾਰੀਏ ਵੀ ਤਾਂ ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ. ,,🤞

😎ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ,,👌  #ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ ​​​​​​​​​,

👁️ਨਜ਼ਰ  #ਅੰਦਾਜ਼ ਕਰਨ ਵਾਲਿਆ ਨਾਲ, 😎ਨਜ਼ਰ  #ਅਸੀ ਵੀ ਨਹੀ ਮਿਲਾਉਦੇ ​​​​​​​​​👀,,

👌 #ਵੇ ਚੱਨਾ ਤੇਰੀ ਚਾਨਣੀ ਦਾ ਸਾਨੂੰ ਮਿਠੜਾ ਲਗੇ ਪਰਛਾਵਾਂ
ਜੇ ਕਿੱਤੇ ਮੇਰਾ ਵਸ ਚਲਿਆ 😎ਤੇਨੂੰ ਦਿਲ ਦੇ ਅੰਬਰ ਤੇ ਸਜਾਵਾਂ..

💯 ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ, 💯 ਔਰ ਅਕੇਲੇ ਮੇ ਸਲਾਮ ਕਰਤੀ ਹੈ ​​​,,

ਦਰਦ ਤੇ ਹਰ ਦਿਲ ਚ ਆ,, 😜 ਕੋਈ ਲਿਖ ਰਿਹਾ ਤੇ ਕੋਈ ਪੜ੍ਹ ,,

ਜਿੰਨੇ ਧੀ ਦੇਤੀ 😎ਬਾਕੀ ਕੀ ਰੱਖਿਆ,
💯 ਝੋਲੀ ਦਾਜ ਦਹੇਜ ਲਈ ਅੱਡੀਏ ਨਾ
ਅੱnਪੜਾ ਖੁਦਾ ਦਾ ਖੋਫ ਖਾਈਏ,
👌 ਧੀ ਦੀ ਗਾਲ਼ ਕਿਸੇ ਨੂੰ ਕੱਢੀਏ ਨਾ..

Caption for Girls in Punjabi


😎ਟੁੱਟਣ ਤੋਂ ਬਾਅਦ ਬਿਖ਼ਰਣਾ ਨਹੀ ,, ਨਿਖ਼ਰਣਾ ਸਿੱਖੋ ​​​​​​​​​​,,

ਜਿੰਦਗੀ ਜਿਉਣੀ Jatti ਨੇ ਟੋਹਰ ਨਾਲ ,,, 😜 ਵੇ ਤੂੰ ਲਾ ਲੈ ਯਾਰੀ ਕਿਸੇ ਹੋਰ Nal..👌 

👌 ਜਿਥੇ ਲਲਕਾਰੇ ਕੰਮ ਨਹੀਂ ਕਰਦੇ,,, 💯 ਓਥੇ ਚੁੱਪ ਖਿਲਾਰੇ ਪਾਉਂਦੀ ਐ. ,,

ਵਗਦੇ ਨੇ ਪਾਣੀ ਮਿੱਠੇ_ਸੋਹਣੀਆਂ ਛੱਲਾਂ ਨੇ_😎 ਜਿੰਨੀ ਦੇਰ ਦਮ ਹੈ ਮਿੱਤਰਾ _ਉਨੀ ਦੇਰ ਗੱਲਾਂ ਨੇ!,,

Attitude Captions in Punjabi

ਧੀ ਹਾ ਮੈ ਸਰਦਾਰਾਂ ਦੀ,🤞
😜 ਇੱਜਤ ਹੈ ਮੇਰਾ ਗਹਿਣਾ,
ਮਾੜਾ ਕਿਸੇ ਨੂ ਕਹਿਂਦੀ ਨਾ ਤੇ ਨਾ ਹੀ ਕਿਸੇ ਤੌ ਕਹਾਵਾਂ
ਹਰ ਪਲ ਆਪਣੇ ਆਪ 😎ਚ ਰਹਿਂਦੀ ਹਾਂ
💯 ਤਾ ਹੀ ਲੋਕਾ ਬਾਜੋ ਅਣਖੀ ਤੇ ਮਜਾਜਣ ਅਖਵਾਵਾਂ…

😎ਧੰਨ ਜਿਗਰਾ ਉਸ ਮਾਂ ਬਾਪ ਦਾ
ਜਿਹੜੇ ਜਿਗਰ ਦਾ ਟੁੱਕੜਾ ਹੱਥੀ ਤੋਰਦੇ ਨੇ👌 
😜 ਪਾਲ ਪੋਸ ਕੇ ਦੇਨ ਸੰਸਕਾਰ ਚੰਗੇ
ਰਿਸ਼ਤਾ ਦੂਜੇ ਘਰ ਨਾਲ ਫਿਰ ਜੋੜਦੇ ਨੇ..💯 

 

Zindagi Main👌 Pyaar Hona Jruri Hai..
💯 Paisa To Salmaan Khan Ke Pass Bhi Hai.

👌 ਜੇ ਉਮਰਾਂ ਛੋਟੀਆਂ ਨੇ ਤਾਂ ਐਵੇਂ ਜਵਾਕ ਨਾ ਜਾਣੀ,,😎_ਜਿਨਾਂ ਤੂੰ ਪੜਕੇ ਸਿੱਖਿਆ,,_ ਉਨਾਂ ਕੁ ਤਾਂ ਸਾਨੂੰ ਗੁੜਤੀ ‘ਚ ਮਿਲਿਆ ​,,


💯 ਵਰਤ ਕੇ ਦੇਖੀ, ਚਾਹੇ ਪਰਖ ਕੇ ਦੇਖੀ,, ਪਰ ਧੋਖਾ ਕਰਕੇ ਪੱਲਟ ਕੇ ਨਾ ਦੇਖੀ ,,

Caption for Girls in Punjabi

💯 ਮੈਂ ਧੀ ਸਰਦਾਰਾਂ ਦੀ
ਅਣਖ ਨਾਲ ਜਿਉਂਦੀ ਹਾਂ🤙 
😎ਨਾ ਕਿਸੇ ਦਾ ਰੌਬ ਝਲਦੀ ਹਾਂ ਆਪਣੇ ਰੱਬ ਵਰਗੇ ਮਾਂਪਿਆ ਨੂੰ ਧਿਆਉਂਦੀ ਹਾਂ
ਮਾਂਪਿਆ ਸਿਖਾਇਆ ਸਬਦਾ ਸਤਿਕਾਰ ਕਰਨਾ…💯 

ਵੀਰਾਂ ਦਾ ਸਹਾਰਾ 😜 ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ.. 😎ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..!!

 

Captions Punjabi for Girls

ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ, ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ.. 👌 ਗੱਲ ਮੇਰੀ ਕੋੜੀ, ਲੱਗੁਗੀ ਜਰੁਰ, ਏਵੇ ਘਰ ਨਹੀ ਪੱਟੀਦਾ, 🤙 ਦੁਜਿਆ ਦੇ ਸਿਰ ਨਾਮ ਨੀ ਬਣਦਾ ਆਪਣੇ ਚ ਦਮ ਰੱਖੀਦਾ..!!

💯 ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ, 😎ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ.. ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ..!!

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ, 😎ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!

💯 ਪਿਆਰ ਤੇ ਬੇਜ਼ਤੀ ਰੱਜ Ke ਕਰੀ Di Ae..!!🤙 

👌 ਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ, VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!


😎ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ 😜 ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!

ਜਿੰਦਗੀ💯 ਜਿਉਣੀ #_Jatti💁 ਨੇ ਟੋਹਰ 😎ਨਾਲ.. ਵੇ👉#_ ਤੂੰ 👦ਲਾ ਲੈ ਯਾਰੀ.. ਕਿਸੇ👫 ਹੋਰ ਨਾਲ..😏

💯 ਮੈਂ ਧੀ ਸਰਦਾਰਾਂ ਦੀ ਅਣਖ ਨਾਲ ਜਿਉਂਦੀ ਹਾਂ। ਨਾ 😜 ਕਿਸੇ ਦਾ ਰੌਬ ਝਲਦੀ ਹਾਂ ਆਪਣੇ ਰੱਬ ਵਰਗੇ ਮਾਂਪਿਆ ਨੂੰ ਧਿਆਉਂਦੀ ਹਾਂ.. ਮਾਂਪਿਆ ਸਿਖਾਇਆ ਸਬਦਾ ਸਤਿਕਾਰ ਕਰਨਾ..!!

ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ, ਚਾਹੇ ਜੋਰ ਲਗਾ ਲੈ ਅੱਡੀਆਂ ਦਾ..💯  ਸਾਰੀ ਦੁਨੀਆ ਪਾਣੀ ਭਰਦੀ ਏ, ਪੰਜਾਬ ਦੀਆਂ ਸੋਹਣੀਆਂ ਨੱਡੀਆਂ ਦਾ..!!\

Caption for Girls in Punjabi

#Attitude ਹੋਣ✔️ ਨਾਲ ਕੁੱਝ ਨਹੀਂ🤙 ਹੁੰਦਾ… Smile😊#ਇਦਾ ਦੀ ਦਿਓ..ਕਿ ਲੋਕਾਂ💞 ਦੇ ਦਿੱਲ ਸੜ 🔥ਜਾਣ..

 

Punjabi captions for instagram

#_ਸ਼ੋਕ ਤਾ ਮੇਰੇ ਵੀ 👌 ਸਿਰੇ ਦੇ ਨੇ…ਪਰ ਜੋ 👪ਮਾਪਿਆਂ ਦਾ 💕 ਦਿਲ ਦੁੱਖਾਵੇ..ਉਹ ਸ਼ੋਕ😎 #_Rakhdi 🤙ਨੀ ਮੈ..

ਕੁੱਝ #_ਚੀਜਾਂ 💁ਨੂੰ ਖਰੀਦਿਆ🤙 ਨਹੀਂ ਜਾ ਸਕਦਾ..ਮੈਨੂੰ🧕 ਓਹੀ ਚੀਜਾਂ✔️ #_ਪਸੰਦ ਨੇ😎…

ਤੇਰੇ ਲਈ ਕੀ-ਕੀ ਸਹਿੰਦੀ ਵੇ, 🤙 ਸੰਗ ਆਉਂਦੀ ਦਸਦੀ ਨੂੰ, ਕੱਲ ਬੇਬੇ ਮਾਰੀਆਂ ਝਿੜਕਾਂ ਵੇ, 👉 ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!

👉 ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,😜  ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!

ਸਮੁੰਦਰ ਵਰਗਾ ਰੁਤਬਾ ਰੱਖਮਿੱਤਰਾ,🤙  ਨਦੀਆਂ ਆਪ ਮਿਲਣ ਆਉਣਗੀਆਂ..!!

ਕਈਆਂ ਦੇ ਦਿਲਾਂ ਵਿੱਚ ਰਹਿੰਨਾ ਆਂ, 😜 ਕਈਆਂ ਦੇ ਤਾ ਸਮਝੋਂ ਵੀ ਬਾਹਰ ਨੀ..!!

ਸਾਡੀ🤐 #_ਚੁੱਪ ਨੂੰ ਕਦੇ ਵੀ ❌ਬੇਵੱਸੀ ਨਾ👉 ਸਮਝੋ…🤬#_ਬੋਲਣਾ ਵੀ ਆਉਦਾ👉 ਤੇ #_ਰੋਲਣਾ 👇ਵੀ../

ਜੋ ਨਾਲ ✔️ਰਹਿ ਕੇ ਕੁੱਝ 💁#_ਸੁਆਰ ਨਾ 🤙ਸਕੇ…ਖਿਲਾਫ❌ ਹੋਕੇ ਕੀ 😏#ਵਿਗਾੜ ਲੈਣਗੇ🔥..

ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,😜  ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ..!!

👉 ਮਰਦਾਂ ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ ਦੇ..!!

ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ, ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!!

ਥੋੜੇ ਜੇ _ਝੱਲੇ😜 ਆ.. ਥੋੜੇ ਜੇ _ਕੱਲੇ✔️ ਆ..ਕਈਆਂ ਲਈ _ਮਾੜੇ❌ ਆ..ਤੇ ਕਈਆਂ ਲਈ _ਚੰਗੇ 💝ਆ..

Caption for Girls in Punjabi

ਪੰਜਾਬੀ ਸਟੇਟਸ for girl 

ਦੇਖ😲 ਕੇ ਸਾਡੀ 😎#_ਟੋਹਰ..ਲੋਕੀ👫 ਰਹਿਣ ਮੱਚਦੇ🔥..ਪਰ ਫਿਰ ਵੀ ✔️ਅਸੀਂ #_ਸਦਾ 🤟ਰਹੀਏ ਹੱਸਦੇ...

ਮਹਿਲ ਵਿੱਚ ਰਹਿ ਕੇ ਬਾਗ ਨੀ ਭੂਲੀਦੇ ਕਾਕਾ ਥੋੜ੍ਹੀ ਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ..!!

😜 ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼,😜  ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ..!!

LOAFER ਨੀ ਆ ਿਮੱਤਰਾ,👉  TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ..!!


ਮੇਰੇ 😎ਲਈ ਉਹ #_ਕੰਮ💯 ਬੜਾ ਖਾਸ 👉 ਕਰਦੇ ਆ…ਜੋ 💁ਮੇਰੀ #_ਪਿੱਠ ਪਿੱਛੇ✔️ ਬਕਵਾਸ ਕਰਦੇ🤬 ਆ…

ਸੋਚ 🤔#_ਸਮਝ ਕੇ ਹੀ ਕਿਸੇ💁 ਨਾਲ ਰੁੱਸਿਆ ਕਰੋ.. ਕਿਉਂਕਿ #_ਅੱਜਕਲ ✔️ ਮਨਾਉਣ ਦਾ ਰਿਵਾਜ🙏 ਖਤਮ ਹੋ ਗਿਆ❌ ਹੈ…

#_Nature😊 ਤੋਂ ਭਾਵੇਂ ਆ ਮੈਂ👉 #Down_to_earth🌍.. ਪਰ ਐਨੀ ਵੀ 👇Down ਮੇਰੀ ਸੋਚ💯 ਨੀ..

ਵਕਤ⌚ ਜਦੋਂ #_ਫੈਸਲੇ✔️ ਕਰਦਾ ਹੈ… ਤਾਂ💁 #_ਗਵਾਹਾਂ ਦੀ ਲੋੜ ❌ਨਹੀਂ ਪੈਂਦੀ…

Caption for Girls in Punjabi


Punjabi status attitude

#_ਟੋਰ😎 ਦੀ ਲੋੜ ਨਹੀਂ 🤙ਸਾਨੂੰ.. ਸਾਦਗੀ 💞ਬਹੁਤ #_ਜੱਚਦੀ ✔️ਆ..ਸਾਨੂੰ ਕਹਿਣ💯 ਦੀ ਲੋੜ ਨਹੀਂ❌ਪੈਦੀ..#_ਦੁਨੀਆਂ 🤷ਵੈਸੇ ਹੀ ਬੜਾ🔥 ਮੱਚਦੀ ਆ../

#_JaTti 💁ਦੀ ਯਾਰੀ💞 ਤੇ ਨੌਕਰੀ ਸਰਕਾਰੀ..ਕਿਸਮਤ ✔️ਨਾਲ #_ਮਿਲਦੀ 💯ਅਾ..


ਅਸੀਂ 🌍#_ਜਮਾਨੇ ਵੱਲ ਕਦੇ 🤙ਖਿਆਲ ਨੀ ਕਰਦੇ..ਜਿੱਥੇ #_ਜਮੀਰ💞 ਨਾ ☝️ਮੰਨੇ..ਉੱਥੇ ਸਲਾਮ🙅 ਨੀ ਕਰਦੇ❌..


ਸਾਡੇ #_ਜੀਣ💁 ਦਾ ਤਰੀਕਾ ਥੋੜਾ✔️ ਅਲੱਗ ਹੈ…ਅਸੀਂ😨 ਉਮੀਦ ‘ਤੇ ਨਹੀਂ❌..ਜੀਦ😎 ‘ਤੇ 🤟#_ਜਿਉਂਦੇ ਹਾਂ..


ਖੁਸ਼ੀਆਂ😇 #_ਦਿਲ ਵਿੱਚ 💕ਹੋਣੀਆਂ ਚਾਹੀਦੀਆਂ ਨੇ…ਤਸਵੀਰ 📸ਵਿੱਚ ਤਾਂ ਹਰ #_ਕੋਈ👉 ਮੁਸਕੁਰਾ😊 ਲੈਂਦਾ..

ਕਿਹੜੀਆ💁 ਤੂੰ #_ਨੱਡੀਆ 👩 ਦੀ ਗੱਲ ਕਰਦਾ🔥 ਵੇ… ਤੇਰਾ #_ਅਸਲੀ ✔️ਜੱਟੀ 👸 ਨਾਲ ਬਾਹ ਨੀ❌ ਪਿਆ..

 

#_ਸਮੁੰਦਰ🌊 ਵਰਗਾ ਰੁਤਬਾ🤟 ਰੱਖ ਮਿੱਤਰਾ✔️… ਨਦੀਆਂ🏝️ ਆਪ #ਮਿਲਣ ਆਉਣਗੀਆਂ🔥

Caption for Girls in Punjabi

Saadgi quotes in punjabi

ਸੋਚ🤔 #_ਸਮਝ ਕੇ 👉ਕਰਿਆ ਕਰੋ ਬੁਰਾਈ❌ ਸਾਡੀ..ਜਿਸ ਨੂੰ ਤੁਸੀਂ💁 ਜਾ ਕੇ ✔️#_ਮਿਲਦੇ..ਊ ਉਹ🧕 ਸਾਨੂੰ ਆਕੇ 😎ਮਿਲਦੇ ਨੇ..

 

ਸਭ 💁ਦਾ ਹੀ ਕਰੀਦਾ ਏ 💕#_ਦਿਲੋ ਸੱਜਣਾ💯..ਕੋਈ #_ਵਰਤੇ🤷ਜਾਂ #_ਪਰਖੇ ਓਹ 👉ਗੱਲ ਵੱਖਰੀ..

ਨਾ ❌ਮੈ ਪਾਉਂਦੀ 👗#_Gucci ਨਾ 👉Armani🕶️ ਵੇ..ਪੰਜਾਬੀ👡 ਜੁੱਤੀ ਨਾਲ #_ਸੂਟ🧕..ਦੇਸੀ ਜੱਟੀ💁 ਦੀ ਨਿਸ਼ਾਨੀ ਵੇ..

 

#_GaMe 🏑ਤਾਂ ਤੂੰ 👉ਸੋਹਣੀ ਖੇੇਡ 🤞ਰਿਹਾ…ਪਰ ਬੰਦਾ👫 ਗਲਤ ❌ਚੁਣ 😅ਲਿਆ…#_GaMe 🏑ਤਾਂ ਤੂੰ 👉ਸੋਹਣੀ ਖੇੇਡ 🤞ਰਿਹਾ…ਪਰ ਬੰਦਾ👫 ਗਲਤ ❌ਚੁਣ 😅ਲਿਆ…

ਅਜੇ #_ਚੁੱਪ🤫 ਆ ..ਸੱਭ ਤਿਆਰੀਆ💯 ਹੋਣਗੀਆ.. ਰਾਖ👉#_ ਥੱਲੇ ਦੇਖੀ..ਚਿੰਗਾਰੀਆ ਹੋਣਗੀਆ🔥..

ਸਾਡੀਆਂ 🤬ਬੁਰਾਈਆਂ ਦਾ #_ਸ਼ੋਰ📣 ਹਰ ਜਗਾ ਹੈ..ਤੂੰ 👉#_ਦੱਸ, ਤੇਰੇ 👂ਸੁਣਨ ਚ ਕੀ❓ ਆਇਆ…

Caption for Girls in Punjabi


ਸੜਨ😯 ਵਾਲਿਆ ਦੀ ✔️#_ਤਦਾਦ ਵਧਦੀ💁 ਜਾਦੀ ਏ..ਸ਼ੁਕਰਾਨਾ 🙏ਤੇਰਾ ਮਾਲਕਾ ਔਕਾਤ😎 ਵਧਦੀ ਜਾਦੀ ਏ…


ਜਿੰਦਗੀ✔️ #_ਜਿਉਣ ਦਾ ਐਸਾ👉 ਅੰਦਾਜ ਰੱਖੋ..ਜੋ ਤੁਹਾਨੂੰ 😊ਨਾ ਸਮਝੇ🤙…ਓਹਨੂੰ👉 #_ਨਜ਼ਰਅੰਦਾਜ 🙏ਰੱਖੋ..

ਸਾਦਗੀ shayari in punjabi

ਨਾ #_ਮਾਨ😎 ਕੀਤਾ ਕਦੇ❌,ਨਾ🤙 ਕਿਸੇ ਨੂੰ😏 ਕਰਨ #ਦੇਵਾਗੇ..ਨਾ #_ਸਿਰ 👉ਚੜੇ ਆ,ਨਾ💯 ਕਿਸੇ ਨੂੰ #ਚਾੜਨ🔥 ਦੇਵਾਗੇ…


#_ਸ਼ੌਕੀਨੀ😎 ਵਿੱਚ ਰਹਿੰਦੇ 🤟ਆ..ਸਕੀਮਾਂ ਵਿੱਚ ਨਹੀਂ❌.. #_ਰੋਹਬ😏 ਜਿੰਦਗੀ ਚ ਰੱਖੀਦਾ..ਡਰੀਮਾ🗯️ ਵਿੱਚ ਨਹੀਂ💯…

🤞ਸਾਨੂੰ ਨਾ ਸਿਖਾਵੀਂ ਕਿਸੇ ਨਾਲ ਮਿਲਣ ਦੇ ਸਲੀਕੇ🙏
ਪਿਆਰ ਹੋਵੇ ਜਾਂ ਨਫ਼ਰਤ
ਬੜੀ ਸ਼ਿੱਦਤ ਨਾਲ ਕਰਦੇ ਹਾਂ ਅਸੀਂ😎..!!

😎ਤੂੰ ਜਾਨ ਮੇਰੀ,.ਪਹਿਚਾਨ ਮੇਰੀ,-,-ਮੇਰੇ ਹਰ ਸਾਹ ਦੀ,.ਤੂੰ ਸ਼ਾਂਝ ਬਣੀ,-,-ਮੁੱਖ ਮੋੜ ਕੇ,.ਕਿੰਝ ਖੜ ਜੇਗੀ,-😎,-ਤੇਰੀ ਜਾਨ ਦੇ ਵਿੱਚ,.ਮੇਰੀ ਜਾਨ ਬਣੀ-,-

Caption for Girls in Punjabi

👉 ਤੂੰ ਕਰਦਾ ਮੈਨੂੰ ਪਿਆਰ ਬੜਾ,🤞
ਕਦੇ ਰੱਜ ਕੇ ਮੈਨੂੰ ਸਤਾਵੇ,-
ਕਰਦਾ ਕੀ 💞ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ,-,-🤞


ਤੇਰੀ ਰਹਿਮਤ ਦਾ ਦਾਤਾ ਮੈ💞 ਕਿੱਦਾਂ ਕਰਜ਼ ਉਤਾਰਾ,
👉 ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂਂ।🤞


ਟਿੱਚਰਾਂ ਕਰਦੇ ਨੇਂ ਲੋਕ,💞 ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ ..
ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬਲੇਅਾ..

Caption for Girls in Punjabi

Romantic Punjabi captions for Instagram

👉 ‪#‎ਘਰੌਂ‬ ਕੱਡ ਕੱਡ ਦੇਖੀ ਸਾਰੇ ‪#‎ਠੋਕਣੇ‬
‪#‎ਬਿੱਲੋ‬ ਜ਼ਿਹੜੇ ਤੇਰੇ💞 ‪#‎ਪਿੰਡ‬ ਦੇ ‪#‎ਜ਼ਵਾਕ_ਮੱਛਰੇ‬।।🤞

 

👉 ਛੱਡ ਦੇਵੋ ਅੜੀਆਂ ਜੀ ਮਾਲਕੋ,.
ਮੇਰੇ ਵੱਲ ਕਰ ਲਵੋ ਗੌਰ ਜੀ,-,-
💞ਬਾਂਹ ਫੜ,.ਮੇਰੇ ਨਾਲ ਚੱਲ ਕੇ,.
ਮੇਰੀ ਵੀ ਬਣਾ ਦੇਵੋ ਟੌਰ ਜੀ,-,-

 

🤞ਚੰਦ ਧਰਤੀ ਤੇ ਜੇ ਹੋਵੇ ਉੱਤੇ 💞ਤਾਰਿਆਂ ਚ ਕੀ ਰੱਖਿਆ,-,-
ੲਿਕੋ ਅਪਣਾ ਬਣ ਜਾਵੇ,.ਬਾਕੀ ਸਾਰਿਅਾ ਚ ਕਿ ਰੱਖਿਆ,-,-

 

👉 ਭਾਂਵੇ ਆ ਗੁਨਾਹ ਤੇ ਭਾਂਵੇ ਸਵਾਦ ਆ।।
.
ਮੈਂ ਆ ਸ਼ਰਾਬੀ, 💞ਮੇਰੀ ਜ਼ਿੰਦਗੀ ਸ਼ਰਾਬ ਆ।।

ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ .
💞ਮਸਲੇ ਅਣਗੌਲੇ ਟਾਈਮ ਨਾਲ ਵਧ ਹੀ ਜਾਂਦੇ ਨੇ..
ਮਾੜੀ ਸਰਕਾਰ ,ਤੇ ਝੂਠਾ ਪਿਆਰ , ਬਾਣੀਆਂ ਯਾਰ,
ਮੌਕਾ ਵੇਖ ਠੱਗ ਹੀ ਜਾਂਦੇ ਨੇ…🤞

 

ਕਹਿਣ 🤬ਵਾਲਿਆਂ ਦਾ ਕੀ❓ਜਾਂਦਾ ਹੈ… ਕਮਾਲ😎 ਤਾਂ ਸਹਿਣ✔️ ਵਾਲੇ ਕਰ ਜਾਂਦੇ💁 ਨੇ…